‘ਯੁੱਧ ਨਸ਼ਿਆਂ ਵਿਰੁੱਧ’: 172ਵੇਂ ਦਿਨ, ਪੰਜਾਬ ਪੁਲਿਸ ਨੇ 323 ਥਾਵਾਂ ’ਤੇ ਕੀਤੀ ਛਾਪੇਮਾਰੀ ; 98 ਨਸ਼ਾ ਤਸਕਰ ਕਾਬੂ।
ਕਾਰਵਾਈ ਦੌਰਾਨ 63 ਐਫਆਈਆਰਜ਼ ਦਰਜ, 954 ਗ੍ਰਾਮ ਹੈਰੋਇਨ ਬਰਾਮਦ
‘ਨਸ਼ਾ ਛੁਡਾਉਣ’ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ 56 ਵਿਅਕਤੀਆਂ ਨੂੰ ਨਸ਼ਾ ਛੁਡਾਊ ਇਲਾਜ ਲਈ ਕੀਤਾ ਰਾਜ਼ੀ।
xr:d:DAE_Jq1p7rE:1287,j:46355091058,t:23020310