ਭਾਜਪਾ ਕੈਂਪ ‘ਤੇ ਪੁਲਿਸ ਦਾ ਹਮਲਾ – ਡਾ. ਸੁਭਾਸ਼ ਸ਼ਰਮਾ ਸਮੇਤ ਕਈ ਕਾਰਕੁੰਨ ਗ੍ਰਿਫ਼ਤਾਰ, ਭਾਜਪਾ ਦਾ ਐਲਾਨ ਨਾ ਦਬਾਂਗੇ, ਨਾ ਰੁਕਾਂਗੇ, ਜਨਤਾ ਤੱਕ ਯੋਜਨਾਵਾਂ ਪਹੁੰਚਾ ਕੇ ਰਹਾਂਗੇ।
ਚੰਡੀਗੜ੍ਹ, 24 ਅਗਸਤ ਖਰੜ ਵਿਧਾਨਸਭਾ ਦੇ ਮੁੱਲਾਂਪੁਰ ਬਾਜ਼ਾਰ, ਨਿਊ ਚੰਡੀਗੜ੍ਹ ਸਥਿਤ ਖੇੜਾ ਮੰਦਰ ਦੇ ਨੇੜੇ ਕੇਂਦਰ ਸਰਕਾਰ ਦੀਆਂ ਜਨਕਲਿਆਣਕਾਰੀ ਯੋਜਨਾਵਾਂ...