ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਨੇ ਅੱਜ ਸੁਤੰਤਰਤਾ ਦਿਵਸ ਬੀਐਸਐਫ ਦੇ ਜਵਾਨਾਂ ਨਾਲ ਗੁਰਦਾਸਪੁਰ ਜਿਲ੍ਹੇ ਦੇ ਠਾਕੁਰਪੁਰਾ ਚੌਂਕੀ ਵਿਖੇ ਮਨਾਇਆ
ਇਸ ਮੌਕੇ ਸ਼ਰਮਾ ਨੇ ਬੋਲਿਆ ਕਿ ਸਾਡੇ ਦੇਸ਼ ਦੇ ਬਹਾਦਰ ਜਵਾਨਾਂ ਕਰਕੇ ਹੀ ਅਸੀਂ ਚੈਨ ਤੇ ਬੇਫ਼ਿਕਰੀ ਦੀ ਨੀਂਦ ਸੌਂਦੇ ਹਾਂ, ਇਨ੍ਹਾਂ ਦੇ ਹੌਂਸਲੇ ਨੂੰ ਮੇਰਾ ਸਲਾਮ ਹੈ।